ਰਾਖਸ਼ਿ
ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ …………….. ਕਹਿੰਦੇ ਹਨ ।
ਪ੍ਰਕਾਸ਼ ਸੰਸਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤ੍ਹਾ ' ਤੇ ਮੌਜੂਦ ਸੂਖ਼ਮ ਛੇਕਾਂ ਰਾਹੀਂ ਹਵਾ ਤੋਂ………ਲਈ ਜਾਂਦੀ ਹੈ
ਜਿਹੜੇ ਜੀਵ , ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ , ਉਹਨਾਂ ਨੂੰ ………….ਕਹਿੰਦੇ ਹਨ ।
ਜਿਹੜੇ ਜੀਵ
ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ ਉਨ੍ਹਾਂ ਨੂੰ ……………..ਕਹਿੰਦੇ ਹਨ ।
ਮਨੁੱਖ ਵਿੱਚ ਭੋਜਨ ਦਾ…………. … ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ………..ਵਿੱਚ ਪੂਰਨ ਹੁੰਦਾ ਹੈ
ਵੱਡੀ ਆਂਦਰ ਵਿੱਚ ਅਣਪਚੇ ਭੋਜਨ ਵਿੱਚੋਂ……………..…..ਅਤੇ …….………..ਸੋਖੇ ਜਾਂਦੇ ਹਨ
ਸਰੀਰ ਉੱਤੇ
ਲੰਬੇ ਵਾਲ ਜਾਨਵਰਾਂ ਨੂੰ ……….ਤੋਂ ਸੁਰੱਖਿਅਤ ਕਰਦੇ ਹਨ
ਉਬਾਲੇ ਹੋਏ ਕੋਕੂਨਾਂ ਤੋਂ ਤੰਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ………………...ਕਹਿੰਦੇ ਹਨ
ਕਿਸੇ
ਵਸਤੂ ਦੀ ਗਰਮੀ ਦਾ ਦਰਜਾ ਉਸਦੇ ……………... ਦੁਆਰਾ ਮਾਪਿਆ ਜਾਂਦਾ ਹੈ ।
ਬਿਨ੍ਹਾਂ ਕਿਸੇ ਮਾਧਿਅਮ ਤੋਂ ਹੋਣ ਵਾਲਾ ਤਾਪ ਸੰਚਾਰ ਦਾ ਢੰਗ …………………….ਕਹਾਉਂਦਾ ਹੈ ।
ਹਵਾ ਤਾਪ ਦੀ …………………... ਹੈ ।
ਮਨੁੱਖੀ ਸਰੀਰ ਦਾ ਆਮ
ਤਾਪਮਾਨ ........ ... ° C ਹੈ ।
ਇੱਕ ਐਸਿਡ ਅਤੇ ਇੱਕ ………………….ਦੇ ਵਿੱਚ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਪ੍ਰਤੀਕ੍ਰਿਆ ਕਿਹਾ ਜਾਂਦਾ ਹੈ ।
ਪੇਟ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਵਧੇਰੇ ਉੱਤਪਤੀ ਨੂੰ ………....... ਕਹਿੰਦੇ ਹਨ ।
ਮਿਲਕ ਆਫ਼
ਮੈਗਨੀਸ਼ੀਆ ……………………….ਸਥਿਤੀ ਵਿੱਚ ਵਰਤਿਆ ਜਾਂਦਾ ਹੈ ।
ਉਹ
ਪਰਿਵਰਤਨ ਜਿਸ ਵਿੱਚ ਕੇਵਲ ਭੌਤਿਕ ਗੁਣ ਬਦਲਦੇ ਹਨ । ਉਨ੍ਹਾਂ ਨੂੰ …………….ਪਰਿਵਰਤਨ ਆਖਦੇ ਹਨ ।
ਪਰਿਵਰਤਨ ਜਿਨ੍ਹਾਂ ਨਾਲ ਨਵਾਂ ਪਦਾਰਥ ਬਣਦਾ ਹੈ , ਨੂੰ ……………. ਪਰਿਵਰਤਨ ਕਿਹਾ ਜਾਂਦਾ ਹੈ ।
ਕਾਰਬਨ ਅਤੇ
ਕਾਰਬਨ ਬਾਲਣ ਜਲਣ ਉਪਰੰਤ …………………ਗੈਸ ਪੈਦਾ ਕਰਦੇ ਹਨ ।
ਜਦੋਂ CO2 , ਗੈਸ ਨੂੰ ਚੂਨੇ ਦੇ ਪਾਣੀ ਵਿੱਚ ਗੁਜਾਰਿਆ ਜਾਂਦਾ ਹੈ ਤਾਂ ਘੋਲ ਦਾ ਰੰਗ………………. ਹੋ ਜਾਂਦਾ ਹੈ ।
………………… ਤਰੀਕੇ ਨਾਲ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਤੋਂ ਰੋਕਿਆ ਜਾ ਸਕਦਾ ਹੈ ।
ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ………..ਕਹਿੰਦੇ ਹਨ
ਹਵਾ ਵਿੱਚ
ਮੌਜੂਦ ਜਲ - ਵਾਸ਼ਪਾਂ ਦੀ ਮਾਤਰਾ ਨੂੰ …………ਕਹਿੰਦੇ ਹਨ
ਥਾਰ ਮਾਰੂਥਲ………………
ਅਤੇ ……………..ਰਾਜਾਂ ਵਿੱਚ ਫੈਲਿਆ ਹੈ ।
ਗਤੀਸ਼ੀਲ ਹਵਾ ਨੂੰ
............ ਕਹਿੰਦੇ ਹਨ ।
ਧਰਤੀ ਨੇੜੇ…………….ਹਵਾ ਉੱਪਰ ਉੱਠਦੀ ਹੈ ਅਤੇ ..................ਹਵਾ ਹੇਠਾਂ ਆਉਂਦੀ ਹੈ ।
ਚੱਕਰਵਾਤ ਦੇ ਕੇਂਦਰ ਨੂੰ
ਇਸ ਦੀ…………………..ਕਹਿੰਦੇ ਹਨ ।
ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ , ਜਿਸ ਵਿੱਚ ਫ਼ਸਲਾਂ ਉੱਗ ਸਕਣ , ਨੂੰ ………………… ਕਹਿੰਦੇ ਹਨ ।
……………………….. ਦੇ ਬਹੁਤ ਬਾਰੀਕ ਕਣ ਹੁੰਦੇ ਹਨ ਜੋ ਕਿ ਮਲਮਲ ਦੇ ਕੱਪੜੇ ਵਿੱਚੋਂ ਲੰਘ ਸਕਦੇ ਹਨ ।
................................ ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
..................................... ਮਿੱਟੀ ਫ਼ਸਲਾਂ ਉਗਾਉਣ ਲਈ ਸਭ ਤੋਂ ਚੰਗੀ ਹੁੰਦੀ ਹੈ ।
ਭਾਰਤ ਦੇ
ਗੁਜਰਾਤ ਅਤੇ ਮਹਾਂਰਾਸ਼ਟਰ ਵਰਗੇ ਪੱਛਮੀ ਰਾਜਾਂ ਦੀ ਮਿੱਟੀ……………………ਰੰਗ ਹੁੰਦੀ ਹੈ ।
.....................................ਦੀ ਵਰਤੋਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਲਈ ਕਰਦੇ ਹਨ ।
..................ਮਿੱਟੀ ਦੀ ਵਰਤੇਂ ਸਮਿੰਟ ਬਣਾਉਣ ਲਈ ਕੀਤੀ ਜਾਂਦੀ ਹੈ
ਇੱਟਾਂ ਦਾ ਨਿਰਮਾਣ…………………ਤੋਂ
ਕੀਤਾ ਜਾਂਦਾ ਹੈ
ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ………ਹੁੰਦੀ ਹੈ
ਪੱਤਿਆਂ
ਵਿੱਚ ਗੈਸਾਂ ਦੀ ਅਦਲਾ - ਬਦਲੀ………………………ਰਾਂਹੀ ਹੁੰਦੀ ਹੈ
ਛੂਹਣ ਤੇ ਗੰਡੋਏ
ਦੀ ਚਮੜੀ…………..ਅਤੇ ………….ਮਹਿਸੂਸ ਹੁੰਦੀ ਹੈ
ਪੌਦਿਆਂ ਵਿੱਚ ਪਾਣੀ ਅਤੇ ਖਣਿਜਾਂ ਦਾ ਪਰਿਵਹਿਨ ……………….. ਦੁਆਰਾ ਕੀਤਾ ਜਾਂਦਾ ਹੈ।
ਸਰੀਰ
ਦੀਆਂ ਅੰਦਰੂਨੀ ਆਵਾਜਾਂ ਨੂੰ ਸੁਣਨ ਲਈ ਡਾਕਟਰ…………ਦੀ ਵਰਤੋਂ ਕਰਦੇ ਹਨ
ਖੂਨ
ਦੀਆਂ ਨਲੀਆਂ ਜਿਨ੍ਹਾਂ ਦੀਆਂ ਕੰਧਾਂ ਮੋਟੀਆ ਅਤੇ ਲਚਕੀਲੀਆਂ ਹੁੰਦੀਆਂ ਹਨ, ਨੂੰ………… ਕਹਿੰਦੇ ਹਨ।
ਦਿਲ ਦੀ
ਲੇਅਬੱਧ ਸੁੰਗੜਨ ਅਤੇ ਫੈਲਣ ਨੂੰ ………………...... ਕਹਿੰਦੇ ਹਨ।
ਜਿਸ ਫੁੱਲ
ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਹੋਣ, ਉਸ ਫੁੱਲ ਨੂੰ …………ਫੁੱਲ ਕਹਿੰਦੇ ਹਨ
ਇੱਕ ਸਮਾਨ
ਗਤੀ ਲਈ ਤੈਅ ਕੀਤੀ ਦੂਰੀ ਅਤੇ ਲੱਗੇ ਸਮੇਂ ਵਿੱਚ ਬਣਾਇਆ ਗ੍ਰਾਫ ਇੱਕ…………….ਰੇਖਾ ਹੈ
ਇੱਕ ਸਧਾਰਨ ਪੇਂਡੂਲਮ ਦੀ
ਗਤੀ ਨੂੰ…………….ਗਤੀ ਆਖਦੇ ਹਨ
ਬਿਜਲਈ ਸੈੱਲ ਦੇ
ਸੰਕੇਤ ਵਿੱਚ ਛੋਟੀ ਰੇਖਾ ………………ਦਰਸਾਉਂਦੀ ਹੈ।
ਦੋ ਜਾਂ
ਦੋ ਤੋਂ ਵੱਧ ਸੈੱਲਾਂ ਦੇ ਜੋੜ ਨੂੰ …………….. ਕਿਹਾ ਜਾਂਦਾ ਹੈ।
ਕਿਸੇ ਸਵਿੱਚ ਦੀ ……………………..ਅਵਸਥਾ ਵਿੱਚ ਸਰਕਟ ਵਿੱਚ ਬਿਜਲਈ ਧਾਰਾ ਪ੍ਰਵਾਹ ਕਰਦੀ ਹੈ
ਇੱਕ
ਬੈਟਰੀ ਵਿੱਚ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ ……………...ਟਰਮੀਨਲ ਨਾਲ ਜੁੜਿਆ ਹੁੰਦਾ ਹੈ।
ਹੀਟਰ ਬਿਜਲਈ
ਧਾਰਾ ਦੇ………………………….. ਪ੍ਰਭਾਵ ਦੀ ਵਰਤੋਂ ਕਰਦਾ ਹੈ।
ਦਰਪਣ ਦੁਆਰਾ
ਬਣਾਏ ਗਏ ਪਤੀਲ ਦਾ ਮਕਾਨ ਕਰਣ ਦੇ ਬਰਾਬਰ ਹੁੰਦਾ ਹੈ।
ਸਮਤਲ ਦਰਪਣ ਵਿੱਚ ਵਿਅਕਤੀ ਦਾ ਖੱਬਾ ਹੱਥ ਪ੍ਰਤੀਬਿੰਬ ਦਾ ……………….ਹੱਥ ਨਜਰ ਆਉਂਦਾ ਹੈ ਅਤੇ…………….ਹੱਥ ਪ੍ਰਤੀਬਿੰਬ ਦਾ
ਖੱਬਾ ਹੱਥ ਨਜ਼ਰ ਆਉਂਦਾ ਹੈ।
ਉੱਤਲ ਦਰਪਣ ਲਈ ਹਮੇਸ਼ਾ…………………ਅਤੇ ਆਕਾਰ ਵਿੱਚ ਵਸਤੂ ਤੋਂ…………ਪ੍ਰਤੀਬਿੰਬ ਪ੍ਰਾਪਤ ਹੋਵੇਗਾ।
ਉੱਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ………………..ਹੁੰਦਾ ਹੈ ਅਵਤਲ ਲੈੱਨਜ ਕਿਨਾਰੀਆਂ ਦੀ ਬਿਜਾਏ ਵਿਚਕਾਰੋਂ
…………….ਹੁੰਦਾ ਹੈ
ਪ੍ਰਿਜ਼ਮ ਸਫੇਦ ਪ੍ਰਕਾਸ਼ ਨੂੰ ……………………ਰੰਗਾਂ ਵਿੱਚ ਵੱਖ ਕਰ ਦਿੰਦਾ ਹੈ।
ਜਿਹੜਾ ਪਾਣੀ
ਅਸੀਂ ਪੀਂਦੇ ਹਾਂ ਉਹ…………..ਅਵਸਥਾ ਵਿੱਚ ਹੁੰਦਾ ਹੈ
ਪਾਣੀ ਦੇ
ਮਿੱਟੀ ਵਿੱਚ ਰਿਸ ਕੇ ਜਾਣ ਦੀ ਕਿਰਿਆ ਨੂੰ ………….ਕਹਿੰਦੇ ਹਨ
................................. ਦਾ ਅਰਥ ਹੈ ਪਾਣੀ ਦੀ ਹਰ ਸੰਭਵ ਵਧੀਆ ਢੰਗ ਨਾਲ ਵਰਤੋਂ ਕਿਸਾਨ………………ਵਰਤ ਕੇ
ਪਾਣੀ ਦੀ ਕਿਫਾਇਤੀ ਢੰਗ ਨਾਲ ਵਰਤੋਂ ਕਰ ਸਕਦੇ ਹਨ ।
ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ……………………ਗੈਸ ਛੱਡੀ ਜਾਂਦੀ ਹੈ।
……………….ਅਤੇ …………….ਜੰਗਲਾਂ
ਲਈ ਮੁੱਖ ਖਤਰੇ ਹਨ।
ਮਲ-ਪ੍ਰਵਾਹ
ਵਿੱਚ ਘੁਲੀਆਂ ਅਤੇ ਠੋਸ ਅਸ਼ੁੱਧੀਆਂ ਨੂੰ…………..ਕਹਿੰਦੇ ਹਨ
ਜਲ-ਸ਼ੁੱਧੀਕਰਣ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ……………ਕਹਿੰਦੇ ਹਨ ।
……………………ਅਜਿਹੀ ਥਾਂ ਹੁੰਦੀ ਹੈ ਜਿੱਥੇ ਵਿਅਰਥ ਪਾਣੀ ਵਿੱਚੋਂ ਦੂਸ਼ਕਾਂ ਨੂੰ ਵੱਖ ਕੀਤਾ ਜਾਂਦਾ ਹੈ।